Soch (Full Song) | Karan Aujla | Intense | 124 | New Punjabi Songs 2017
🎵 2810 characters
⏱️ 3:50 duration
🆔 ID: 8096895
📜 Lyrics
ਮੇਰੇ ਤੋਂ ਹੁਣ ਚੰਗੇ ਲੱਗਦੇ
ਤੈਨੂੰ ਗ਼ੈਰ ਕੁੜੇ
ਮੇਰੇ ਵ਼ੱਲ ਨੂੰ ਆਉਣੇ ਇੱਕ ਦਿਨ
ਤੇਰੇ ਪੈਰ ਕੁੜੇ
ਰਾਤਾਂ ਨੂੰ ਤੂੰ ਉੱਠ-ਉੱਠ ਯਾਦ ਕਰੇਂਗੀ
ਕੁੜੀਏ ਨੀ ਪੱਲ-ਪੱਲ ਬਾਅਦ ਕਰੇਂਗੀ
ਬੋਲ਼ ਕੇ ਨਹੀਂ ਤੂੰ ਕਹਿਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ ...
ਤਰਲੇ ਪਾਉਣਾ ਆਉਂਦਾ ਨਹੀਂ
ਹੁਣ ਮੈਂ ਤੈਨੂੰ ਚੌਂਦਾ ਨਹੀਂ
ਪਿਆਰ ਕਰੀਦਾ ਵੀਰਾਂ ਨੂੰ
ਦੂਰੋਂ ਮੋੜ ਦਾਇਦਾਂ ਹੀਰਾਂ ਨੂੰ...
ਤਰਲੇ ਪਾਉਣਾ ਆਉਂਦਾ ਨਹੀਂ
ਹੁਣ ਮੈਂ ਤੈਨੂੰ ਚੌਂਦਾ ਨਹੀਂ
ਪਿਆਰ ਕਰੀਦਾ ਵੀਰਾਂ ਨੂੰ
ਦੂਰੋਂ ਮੋੜ ਦਾਇਦਾਂ ਹੀਰਾਂ ਨੂੰ...
ਅੱਜ-ਕਲ੍ਹ ਵ਼ੱਖਰਾ stand ਯਾਰ ਦਾ
ਨਾਮ ਦੇਖੀ ਬਣਊਗਾ brand ਯਾਰ ਦਾ
ਤੈਨੂੰ ਮਹਿੰਗਾ ਲੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ...
ਅੱਖ ਮੇਰੀ ਦੀਆਂ fan ਕੁੜੀਆਂ
ਲਾਈ ਫ਼ਿਰ ਦੀਆਂ line ਕੁੜੀਆਂ
ਸੁੱਖ ਨਾ ਸੋਚ ਵੀ ਉੱਚੀ ਐ
ਨਾਰਾਂ ਕਹਿਂਦਿਆਂ ਮੁੰਡਾ Gucci ਐ...
ਅੱਖ ਮੇਰੀ ਦੀਆਂ fan ਕੁੜੀਆਂ
ਲਾਈ ਫ਼ਿਰ ਦੀਆਂ line ਕੁੜੀਆਂ
ਸੁਖ ਨਾ ਸੋਚ ਵੀ ਉੱਚੀ ਐ
ਨਾਰਾਂ ਕਹਿਂਦਿਆਂ ਮੁੰਡਾ Gucci ਐ...
ਤੇਰੀਆਂ ਸਹੇਲੀਆਂ ਨੇ ਲੈਣਾ ਮੇਰਾ ਨਾਮ
ਨਾਮ ਲੈਕੇ ਕਹਿਣਾ ਕਰਨ ਔਜਲਾ ਨਹੀਂ ਆਮ
ਤੂੰ ਨਹੀਂਓ ਏਹ ਸਹਿਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨਹੀਂ ਪੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨਹੀਂ ਪੈਣਾ...
ਤੈਨੂੰ ਗ਼ੈਰ ਕੁੜੇ
ਮੇਰੇ ਵ਼ੱਲ ਨੂੰ ਆਉਣੇ ਇੱਕ ਦਿਨ
ਤੇਰੇ ਪੈਰ ਕੁੜੇ
ਰਾਤਾਂ ਨੂੰ ਤੂੰ ਉੱਠ-ਉੱਠ ਯਾਦ ਕਰੇਂਗੀ
ਕੁੜੀਏ ਨੀ ਪੱਲ-ਪੱਲ ਬਾਅਦ ਕਰੇਂਗੀ
ਬੋਲ਼ ਕੇ ਨਹੀਂ ਤੂੰ ਕਹਿਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ ...
ਤਰਲੇ ਪਾਉਣਾ ਆਉਂਦਾ ਨਹੀਂ
ਹੁਣ ਮੈਂ ਤੈਨੂੰ ਚੌਂਦਾ ਨਹੀਂ
ਪਿਆਰ ਕਰੀਦਾ ਵੀਰਾਂ ਨੂੰ
ਦੂਰੋਂ ਮੋੜ ਦਾਇਦਾਂ ਹੀਰਾਂ ਨੂੰ...
ਤਰਲੇ ਪਾਉਣਾ ਆਉਂਦਾ ਨਹੀਂ
ਹੁਣ ਮੈਂ ਤੈਨੂੰ ਚੌਂਦਾ ਨਹੀਂ
ਪਿਆਰ ਕਰੀਦਾ ਵੀਰਾਂ ਨੂੰ
ਦੂਰੋਂ ਮੋੜ ਦਾਇਦਾਂ ਹੀਰਾਂ ਨੂੰ...
ਅੱਜ-ਕਲ੍ਹ ਵ਼ੱਖਰਾ stand ਯਾਰ ਦਾ
ਨਾਮ ਦੇਖੀ ਬਣਊਗਾ brand ਯਾਰ ਦਾ
ਤੈਨੂੰ ਮਹਿੰਗਾ ਲੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨੀ ਪੈਣਾ...
ਅੱਖ ਮੇਰੀ ਦੀਆਂ fan ਕੁੜੀਆਂ
ਲਾਈ ਫ਼ਿਰ ਦੀਆਂ line ਕੁੜੀਆਂ
ਸੁੱਖ ਨਾ ਸੋਚ ਵੀ ਉੱਚੀ ਐ
ਨਾਰਾਂ ਕਹਿਂਦਿਆਂ ਮੁੰਡਾ Gucci ਐ...
ਅੱਖ ਮੇਰੀ ਦੀਆਂ fan ਕੁੜੀਆਂ
ਲਾਈ ਫ਼ਿਰ ਦੀਆਂ line ਕੁੜੀਆਂ
ਸੁਖ ਨਾ ਸੋਚ ਵੀ ਉੱਚੀ ਐ
ਨਾਰਾਂ ਕਹਿਂਦਿਆਂ ਮੁੰਡਾ Gucci ਐ...
ਤੇਰੀਆਂ ਸਹੇਲੀਆਂ ਨੇ ਲੈਣਾ ਮੇਰਾ ਨਾਮ
ਨਾਮ ਲੈਕੇ ਕਹਿਣਾ ਕਰਨ ਔਜਲਾ ਨਹੀਂ ਆਮ
ਤੂੰ ਨਹੀਂਓ ਏਹ ਸਹਿਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨਹੀਂ ਪੈਣਾ...
ਤੇਰੇ ਬਿਨ ਵੀ ਸਰ ਜਊਗਾ...
ਏਹ ਨਾ ਸੋਚੀ ਮਰ ਜਊਗਾ
ਜਾਂ ਤੈਨੂੰ ਫ਼ਰਕ਼ ਨਹੀਂ ਪੈਣਾ...