Home 🎬 Bollywood 🎵 Pakistani 🎤 English Pop

Challa - Spotify Singles

👤 Gurdas Maan feat. Diljit Dosanjh & Ikky 🎼 Challa - Spotify Singles ⏱️ 4:44
🎵 3322 characters
⏱️ 4:44 duration
🆔 ID: 6573183

📜 Lyrics

ਹੋ, ਜਾਵੋ, ਨੀ ਕੋਈ ਮੋੜ ਲਿਆਵੋ
ਨੀ ਮੇਰੇ ਨਾਲ਼ ਗਿਆ ਅੱਜ ਲੜ ਕੇ
ਹੋ, ਅੱਲਾਹ ਕਰੇ ਜੇ ਆ ਜਾਵੇ ਸੋਹਣਾ
ਵੇ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ

(Man like Ikky)

ਓ, ਛੱਲਾ ਬੇਰੀ ਬੂਰ ਏ
ਵੇ ਵਤਨ ਮਾਹੀ ਦਾ ਦੂਰ ਏ
ਵੇ ਜਾਣਾ ਪਹਿਲੇ ਪੂਰ ਏ
ਵੇ ਗੱਲ ਸੁਣ, ਛੱਲਿਆ ਛੋਹਰਾ
ਵੇ ਕਾਹਦਾ ਲਾਇਆ ਝੋਰਾ?

ਓ, ਛੱਲਾ ਨੌ-ਨੌ ਖੇਵੇ
ਛੱਲਾ ਨੌ-ਨੌ ਖੇਵੇ
ਛੱਲਾ ਨੌ-ਨੌ ਖੇਵੇ

ਵੇ ਪੁੱਤਰ ਮਿੱਠੜੇ ਮੇਵੇ
ਵੇ ਅੱਲਾਹ ਸੱਭ ਨੂੰ ਦੇਵੇ
ਓਏ, ਧੀਆਂ ਸੱਭ ਨੂੰ ਦੇਵੇ
ਵੇ ਗੱਲ ਸੁਣ, ਛੱਲਿਆ ਕਾਂਵਾਂ
ਵੇ ਮਾਂਵਾਂ ਠੰਡੀਆਂ ਛਾਂਵਾਂ

ਹੋ, ਛੱਲਾ ਕਾਲ਼ੀਆਂ ਮਰਚਾਂ
ਹੋ, ਛੱਲਾ ਕਾਲ਼ੀਆਂ ਮਰਚਾਂ
ਛੱਲਾ ਕਾਲ਼ੀਆਂ, ਹੋ, ਮਰਚਾਂ
ਛੱਲਾ ਕਾਲ਼ੀਆਂ ਵੇ ਮਰਚਾਂ
ਛੱਲਾ ਕਾਲ਼ੀਆਂ ਮਰਚਾਂ

ਵੇ ਮੌਲਾ, ਪੀ ਕੇ ਮਰਸਾਂ
ਵੇ ਸਿਰੇ ਤੇਰੇ ਚੜ੍ਹਸਾਂ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਸਾੜ ਕੇ ਕੀਤਾ ਈ ਕੋਲਾ

ਛੱਲਾ ਖੂਹ 'ਤੇ ਧਰੀਏ
ਛੱਲਾ ਖੂਹ 'ਤੇ ਧਰੀਏ
ਛੱਲਾ ਖੂਹ 'ਤੇ ਧਰੀਏ

ਵੇ ਗੱਲਾਂ ਮੂੰਹ 'ਤੇ ਕਰੀਏ
ਵੇ ਸੱਚੇ ਰੱਬ ਤੋਂ ਡਰੀਏ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਰੱਬ ਤੋਂ ਕਾਹਦਾ ਈ ਓਲ੍ਹਾ

ਹੋ-ਹੋ, ਛੱਲਾ ਮੁੜ ਕੇ ਨਹੀਂ ਆਇਆ
ਓ, ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ
ਛੱਲਾ ਮੁੜ ਕੇ ਨਹੀਂ ਆਇਆ

ਵੇ ਮੱਲਿਆ ਦੇਸ ਪਰਾਇਆ
ਵੇ ਰੋਣਾ ਉਮਰਾਂ ਦਾ ਪਾਇਆ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਸਾੜ ਕੇ ਕੀਤਾ ਈ ਕੋਲਾ

ਹੋ, ਛੱਲਾ ਗਲ਼ ਦੀ ਵੇ ਗਾਨੀ
ਛੱਲਾ ਗਲ਼ ਦੀ ਗਾਨੀ
ਛੱਲਾ ਗਲ਼ ਦੀ ਗਾਨੀ

ਵੇ ਟੁਰ ਗਏ ਦਿਲਾਂ ਦੇ ਜਾਨੀ
ਮੇਰੀ ਦੁੱਖਾਂ ਦੀ ਕਹਾਣੀ
ਵੇ ਆ ਕੇ ਸੁਣ ਜਾ ਜ਼ੁਬਾਨੀ
ਵੇ ਗੱਲ ਸੁਣ, ਛੱਲਿਆ, ਓ, ਮੇਰੀ
ਵੇ ਗੱਲ ਤੇਰੀ-ਮੇਰੀ

ਹੋ, ਛੱਲਾ ਪਾਇਆ ਈ ਗਹਿਣੇ-ਗਹਿਣੇ
ਓ, ਛੱਲਾ ਪਾਇਆ ਈ ਗਹਿਣੇ
ਛੱਲਾ ਪਾਇਆ ਈ, ਹੋ, ਗਹਿਣੇ
ਛੱਲਾ ਪਾਇਆ ਈ, ਹੋ, ਗਹਿਣੇ
ਛੱਲਾ ਪਾਇਆ ਈ ਗਹਿਣੇ

ਵੇ ਸੱਜਣ ਬੇਲੀ ਨਹੀਂ ਰਹਿਣੇ
ਵੇ ਸਿਰ 'ਤੇ ਮਾਪੇ ਨਹੀਂ ਰਹਿਣੇ
ਵੇ ਦੁੱਖ ਜਿੰਦੜੀ ਦੇ ਸਹਿਣੇ
ਵੇ ਗੱਲ ਸੁਣ, ਛੱਲਿਆ ਢੋਲਾ
ਵੇ ਕਾਹਦਾ ਪਾਨਾ ਐ ਰੌਲਾ?

⏱️ Synced Lyrics

[00:01.90] ਹੋ, ਜਾਵੋ, ਨੀ ਕੋਈ ਮੋੜ ਲਿਆਵੋ
[00:09.69] ਨੀ ਮੇਰੇ ਨਾਲ਼ ਗਿਆ ਅੱਜ ਲੜ ਕੇ
[00:17.65] ਹੋ, ਅੱਲਾਹ ਕਰੇ ਜੇ ਆ ਜਾਵੇ ਸੋਹਣਾ
[00:24.98] ਵੇ ਦੇਵਾਂ ਜਾਨ ਕਦਮਾਂ ਵਿੱਚ ਧਰ ਕੇ
[00:30.69] (Man like Ikky)
[00:32.15]
[00:43.35] ਓ, ਛੱਲਾ ਬੇਰੀ ਬੂਰ ਏ
[00:45.94] ਵੇ ਵਤਨ ਮਾਹੀ ਦਾ ਦੂਰ ਏ
[00:48.84] ਵੇ ਜਾਣਾ ਪਹਿਲੇ ਪੂਰ ਏ
[00:51.74] ਵੇ ਗੱਲ ਸੁਣ, ਛੱਲਿਆ ਛੋਹਰਾ
[00:54.64] ਵੇ ਕਾਹਦਾ ਲਾਇਆ ਝੋਰਾ?
[00:57.88] ਓ, ਛੱਲਾ ਨੌ-ਨੌ ਖੇਵੇ
[01:00.84] ਛੱਲਾ ਨੌ-ਨੌ ਖੇਵੇ
[01:03.91] ਛੱਲਾ ਨੌ-ਨੌ ਖੇਵੇ
[01:06.47] ਵੇ ਪੁੱਤਰ ਮਿੱਠੜੇ ਮੇਵੇ
[01:09.32] ਵੇ ਅੱਲਾਹ ਸੱਭ ਨੂੰ ਦੇਵੇ
[01:12.22] ਓਏ, ਧੀਆਂ ਸੱਭ ਨੂੰ ਦੇਵੇ
[01:15.04] ਵੇ ਗੱਲ ਸੁਣ, ਛੱਲਿਆ ਕਾਂਵਾਂ
[01:18.16] ਵੇ ਮਾਂਵਾਂ ਠੰਡੀਆਂ ਛਾਂਵਾਂ
[01:22.71]
[01:33.07] ਹੋ, ਛੱਲਾ ਕਾਲ਼ੀਆਂ ਮਰਚਾਂ
[01:38.89] ਹੋ, ਛੱਲਾ ਕਾਲ਼ੀਆਂ ਮਰਚਾਂ
[01:42.08] ਛੱਲਾ ਕਾਲ਼ੀਆਂ, ਹੋ, ਮਰਚਾਂ
[01:44.92] ਛੱਲਾ ਕਾਲ਼ੀਆਂ ਵੇ ਮਰਚਾਂ
[01:47.92] ਛੱਲਾ ਕਾਲ਼ੀਆਂ ਮਰਚਾਂ
[01:50.38] ਵੇ ਮੌਲਾ, ਪੀ ਕੇ ਮਰਸਾਂ
[01:53.18] ਵੇ ਸਿਰੇ ਤੇਰੇ ਚੜ੍ਹਸਾਂ
[01:56.00] ਵੇ ਗੱਲ ਸੁਣ, ਛੱਲਿਆ ਢੋਲਾ
[01:59.10] ਵੇ ਸਾੜ ਕੇ ਕੀਤਾ ਈ ਕੋਲਾ
[02:02.36] ਛੱਲਾ ਖੂਹ 'ਤੇ ਧਰੀਏ
[02:05.33] ਛੱਲਾ ਖੂਹ 'ਤੇ ਧਰੀਏ
[02:08.36] ਛੱਲਾ ਖੂਹ 'ਤੇ ਧਰੀਏ
[02:10.72] ਵੇ ਗੱਲਾਂ ਮੂੰਹ 'ਤੇ ਕਰੀਏ
[02:13.65] ਵੇ ਸੱਚੇ ਰੱਬ ਤੋਂ ਡਰੀਏ
[02:16.55] ਵੇ ਗੱਲ ਸੁਣ, ਛੱਲਿਆ ਢੋਲਾ
[02:19.48] ਵੇ ਰੱਬ ਤੋਂ ਕਾਹਦਾ ਈ ਓਲ੍ਹਾ
[02:23.74]
[02:43.97] ਹੋ-ਹੋ, ਛੱਲਾ ਮੁੜ ਕੇ ਨਹੀਂ ਆਇਆ
[02:53.46] ਓ, ਛੱਲਾ ਮੁੜ ਕੇ ਨਹੀਂ ਆਇਆ
[02:56.57] ਛੱਲਾ ਮੁੜ ਕੇ ਨਹੀਂ ਆਇਆ
[02:59.66] ਛੱਲਾ ਮੁੜ ਕੇ ਨਹੀਂ ਆਇਆ
[03:02.42] ਛੱਲਾ ਮੁੜ ਕੇ ਨਹੀਂ ਆਇਆ
[03:05.01] ਵੇ ਮੱਲਿਆ ਦੇਸ ਪਰਾਇਆ
[03:07.95] ਵੇ ਰੋਣਾ ਉਮਰਾਂ ਦਾ ਪਾਇਆ
[03:10.84] ਵੇ ਗੱਲ ਸੁਣ, ਛੱਲਿਆ ਢੋਲਾ
[03:13.68] ਵੇ ਸਾੜ ਕੇ ਕੀਤਾ ਈ ਕੋਲਾ
[03:16.85] ਹੋ, ਛੱਲਾ ਗਲ਼ ਦੀ ਵੇ ਗਾਨੀ
[03:19.99] ਛੱਲਾ ਗਲ਼ ਦੀ ਗਾਨੀ
[03:23.02] ਛੱਲਾ ਗਲ਼ ਦੀ ਗਾਨੀ
[03:25.28] ਵੇ ਟੁਰ ਗਏ ਦਿਲਾਂ ਦੇ ਜਾਨੀ
[03:28.73] ਮੇਰੀ ਦੁੱਖਾਂ ਦੀ ਕਹਾਣੀ
[03:31.28] ਵੇ ਆ ਕੇ ਸੁਣ ਜਾ ਜ਼ੁਬਾਨੀ
[03:34.05] ਵੇ ਗੱਲ ਸੁਣ, ਛੱਲਿਆ, ਓ, ਮੇਰੀ
[03:37.13] ਵੇ ਗੱਲ ਤੇਰੀ-ਮੇਰੀ
[03:41.77] ਹੋ, ਛੱਲਾ ਪਾਇਆ ਈ ਗਹਿਣੇ-ਗਹਿਣੇ
[03:49.17] ਓ, ਛੱਲਾ ਪਾਇਆ ਈ ਗਹਿਣੇ
[03:52.25] ਛੱਲਾ ਪਾਇਆ ਈ, ਹੋ, ਗਹਿਣੇ
[03:55.06] ਛੱਲਾ ਪਾਇਆ ਈ, ਹੋ, ਗਹਿਣੇ
[03:57.96] ਛੱਲਾ ਪਾਇਆ ਈ ਗਹਿਣੇ
[04:00.55] ਵੇ ਸੱਜਣ ਬੇਲੀ ਨਹੀਂ ਰਹਿਣੇ
[04:03.36] ਵੇ ਸਿਰ 'ਤੇ ਮਾਪੇ ਨਹੀਂ ਰਹਿਣੇ
[04:06.42] ਵੇ ਦੁੱਖ ਜਿੰਦੜੀ ਦੇ ਸਹਿਣੇ
[04:09.09] ਵੇ ਗੱਲ ਸੁਣ, ਛੱਲਿਆ ਢੋਲਾ
[04:12.13] ਵੇ ਕਾਹਦਾ ਪਾਨਾ ਐ ਰੌਲਾ?
[04:17.15]

⭐ Rate These Lyrics

Average: 0.0/5 • 0 ratings