Home 🎬 Bollywood 🎵 Pakistani 🎤 English Pop

Kaun Hoyega - Remix

👤 B Praak, Divya Bhatt 🎼 Qismat ⏱️ 4:02
🎵 2913 characters
⏱️ 4:02 duration
🆔 ID: 6337482

📜 Lyrics

ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ

ਮੇਰਾ ਵੀ ਜੀ ਨਹੀਂ ਲੱਗਣਾ
ਦੋ ਦਿਨ ਵਿੱਚ ਮਰ ਜਾਉ, ਸੱਜਣਾਂ
ਮੈਂ ਪਾਗਲ ਹੋ ਜਾਣਾ (ਮੈਂ ਵੀ ਤੇ ਖੋ ਜਾਣਾ)

ਜੇ ਤੇਰੀ-ਮੇਰੀ ਟੁੱਟ ਗਈ, ਹਾਏ ਵੇ ਰੱਬ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?

ਜਿਸ ਦਿਨ ਮਿਲਾਂ ਨਾ ਤੈਨੂੰ, ਕੁਛ ਖਾਸ ਨਹੀਂ ਲਗਦੀ
ਮੈਨੂੰ ਭੁੱਖ ਨਹੀਂ ਲਗਦੀ (ਮੈਨੂੰ ਪਿਆਸ ਨਹੀਂ ਲਗਦੀ)
ਮੈਨੂੰ ਭੁੱਖ ਨਹੀਂ ਲਗਦੀ (ਮੈਨੂੰ ਪਿਆਸ ਨਹੀਂ ਲਗਦੀ)

ਤੂੰ ਫ਼ੁੱਲ ਤੇ ਮੈਂ ਖੁਸ਼ਬੂ (ਤੂੰ ਚੰਨ ਤੇ ਮੈਂ ਤਾਰਾ)
ਕਿੱਦਾਂ ਲੱਗਨੈ ਸਮੁੰਦਰ, ਜੇ ਨਾ ਹੋਏ ਕਿਨਾਰਾ?

ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ

ਮੈਨੂੰ ਆਦਤ ਪੈ ਗਈ ਤੇਰੀ, Jaani ਵੇ ਇਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ
ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ

ਤੂੰ ਮੰਜ਼ਿਲ ਤੇ ਮੈਂ ਰਾਹ (ਹੋ ਸਕਦੇ ਨਹੀਂ ਜੁਦਾ)
ਹਾਏ, ਕਦੇ ਵੀ ਸੂਰਜ ਬਿਨ ਹੁੰਦੀ ਨਹੀਂ ਸੁਬਹ

ਤੂੰ ਖੁਦ ਨੂੰ ਲਈ ਸੰਭਾਲ, ਜ਼ਖ਼ਮ ਮੇਰੇ ਅੱਲਾਹ ਧੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ

⏱️ Synced Lyrics

[00:24.37] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
[00:29.04] ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
[00:35.32] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਨ ਹੋਏਗਾ?
[00:40.67] ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
[00:45.31] ਮੇਰਾ ਵੀ ਜੀ ਨਹੀਂ ਲੱਗਣਾ
[00:47.32] ਦੋ ਦਿਨ ਵਿੱਚ ਮਰ ਜਾਉ, ਸੱਜਣਾਂ
[00:49.74] ਮੈਂ ਪਾਗਲ ਹੋ ਜਾਣਾ (ਮੈਂ ਵੀ ਤੇ ਖੋ ਜਾਣਾ)
[00:55.04] ਜੇ ਤੇਰੀ-ਮੇਰੀ ਟੁੱਟ ਗਈ, ਹਾਏ ਵੇ ਰੱਬ ਵੀ ਰੋਏਗਾ
[01:00.32] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
[01:05.26] ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
[01:09.18] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
[01:15.00]
[01:36.93] ਜਿਸ ਦਿਨ ਮਿਲਾਂ ਨਾ ਤੈਨੂੰ, ਕੁਛ ਖਾਸ ਨਹੀਂ ਲਗਦੀ
[01:42.16] ਮੈਨੂੰ ਭੁੱਖ ਨਹੀਂ ਲਗਦੀ (ਮੈਨੂੰ ਪਿਆਸ ਨਹੀਂ ਲਗਦੀ)
[01:47.26] ਮੈਨੂੰ ਭੁੱਖ ਨਹੀਂ ਲਗਦੀ (ਮੈਨੂੰ ਪਿਆਸ ਨਹੀਂ ਲਗਦੀ)
[01:52.40] ਤੂੰ ਫ਼ੁੱਲ ਤੇ ਮੈਂ ਖੁਸ਼ਬੂ (ਤੂੰ ਚੰਨ ਤੇ ਮੈਂ ਤਾਰਾ)
[01:57.53] ਕਿੱਦਾਂ ਲੱਗਨੈ ਸਮੁੰਦਰ, ਜੇ ਨਾ ਹੋਏ ਕਿਨਾਰਾ?
[02:02.57] ਨਾ ਕੋਈ ਤੇਰੀਆਂ ਬਾਂਹ ਦੇ ਵਿੱਚ ਸਿਰ ਰੱਖ ਸੋਏਗਾ
[02:08.57] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
[02:13.66] ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
[02:18.46] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
[02:24.01] ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
[02:29.55]
[02:38.58] ਮੈਨੂੰ ਆਦਤ ਪੈ ਗਈ ਤੇਰੀ, Jaani ਵੇ ਇਸ ਤਰ੍ਹਾਂ
[02:43.84] ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ
[02:48.51] ਮੱਛਲੀ ਨੂੰ ਪਾਣੀ ਦੀ ਲੋੜ ਐ ਜਿਸ ਤਰ੍ਹਾਂ
[02:53.88] ਤੂੰ ਮੰਜ਼ਿਲ ਤੇ ਮੈਂ ਰਾਹ (ਹੋ ਸਕਦੇ ਨਹੀਂ ਜੁਦਾ)
[02:58.56] ਹਾਏ, ਕਦੇ ਵੀ ਸੂਰਜ ਬਿਨ ਹੁੰਦੀ ਨਹੀਂ ਸੁਬਹ
[03:04.33] ਤੂੰ ਖੁਦ ਨੂੰ ਲਈ ਸੰਭਾਲ, ਜ਼ਖ਼ਮ ਮੇਰੇ ਅੱਲਾਹ ਧੋਏਗਾ
[03:08.90] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
[03:14.76] ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
[03:19.32] ਜੇ ਮੈਂ ਨਹੀਂ ਤੇਰੇ ਕੋਲ ਤੇ ਫ਼ਿਰ ਕੌਣ ਹੋਏਗਾ?
[03:24.48] ਰੂਹ ਮੇਰੀ ਤੜਪੇਗੀ, Jaani ਦਿਲ ਵੀ ਰੋਏਗਾ
[03:30.42]

⭐ Rate These Lyrics

Average: 0.0/5 • 0 ratings