Home 🎬 Bollywood 🎵 Pakistani 🎤 English Pop

SANJU (Full Video) Sidhu Moose Wala | The Kidd | Latest Punjabi Songs 2020

👤 Sidhu Moose Wala 🎼 Sidhu Moose Wala Videos ⏱️ 4:12
🎵 3759 characters
⏱️ 4:12 duration
🆔 ID: 28994046

📜 Lyrics

ਚੈਨਲਾਂ ਤੇ ਚਰਚਾ ਜੇਹੀ ਬਾਹਲੀ ਜੁੜ ਗਈ
ਗੱਭਰੂ ਦੇ ਨਾ ਨਾਲ 47 ਜੂੜ ਗਈ
ਚੈਨਲਾਂ ਤੇ ਚਰਚਾ ਜੇਹੀ ਬਾਹਲੀ ਜੁੜ ਗਈ
ਗੱਭਰੂ ਦੇ ਨਾ ਨਾਲ 47 ਜੂੜ ਗਈ
ਘੱਟੋ-ਘੱਟ ਸਜ਼ਾ 5 ਸਾਲ ਵੱਟ ਤੇ
(इसे बोलते हैं घोड़ा)
ਗੱਭਰੂ ਤੇ Case ਜਿਹੜਾ Sanjay Dutt ਤੇ
ਜੱਟ ਉੱਤੇ Case ਜਿਹੜਾ Sanjay Dutt ਤੇ
ਚੋਬਰ ਤੇ Case ਜਿਹੜਾ Sanjay Dutt ਤੇ

ਅੌਂਦੇ ਸੋਮਵਾਰ ਐ ਤਰੀਕ ਸੋਹਣੀਏ
Bail ਵਾਲੇ chance ਵੀ week ਸੋਹਣੀਏ
ਨਿਕਲਦੇ ਸਾਰ ਹੀ gift ਦਿਓਗਾ
ਲੱਡੂ ਜਿਹੜੇ ਵੰਡ ਦੇ ਸ਼ਰੀਕ ਸੋਹਣੀੲੇ
ਬਚਣੇ ਨੀ ਜੇਹੜਾ ਮੇਰਾ ਵੈਰ ਖੱਟਦੇ

ਗੱਭਰੂ ਤੇ Case ਜਿਹੜਾ Sanjay Dutt ਤੇ
ਜੱਟ ਉੱਤੇ Case ਜਿਹੜਾ Sanjay Dutt ਤੇ
ਚੋਬਰ ਤੇ Case ਜਿਹੜਾ Sanjay Dutt ਤੇ

ਬਾਜ਼ ਆ ਮੈਂ ਕਹਿੰਦੇ ਜੋ ਉਡਾਰ ਨੀ ਹੋਆ
ਖੂਨ ਅਜੇ ਸਿਰ ਤੇ ਸਵਾਰ ਨੀ ਹੋਇਆ
Wait and Watch ਮੈਂ still around ਆ
ਭੱਜਦਾ ਨੀ ਭੁਗਤੂ ਫਰਾਰ ਨੀ ਹੋਆ
ਖੁਦਾ ਦਾ ਏ ਵੈਰ ਬਾਹਲੀ ਚੱਕੀ ਅਤ ਤੇ
(Trigger दबाया और खेल खलास)
ਗੱਭਰੂ ਤੇ Case ਜਿਹੜਾ Sanjay Dutt ਤੇ
ਜੱਟ ਉੱਤੇ Case ਜਿਹੜਾ Sanjay Dutt ਤੇ
ਚੋਬਰ ਤੇ Case ਜਿਹੜਾ Sanjay Dutt ਤੇ

ਮੇਰੇ ਸਿਰੋਂ ਭਲਦੇ ਆ meal ਸੋਹਣੀਏ
ਆਵਾ-ਤਾਵਾ ਬੋਲਦੇ ਵਕੀਲ ਸੋਹਣੀੲੇ
ਸਾਰੀ ਦੁਨੀਆ ਦਾ ਓਹੋ judge ਸੁਨੀਦਾ
ਜੀਥੇ ਸਾਡੀ ਚਲਦੀ appeal ਸੋਹਣੀਏ
ਆਪੇ ਹੱਥ ਰਖੂ ਓਹੋ ਸਾਡੀ ਪਤ ਤੇ
ਗੱਭਰੂ ਤੇ Case ਜਿਹੜਾ Sanjay Dutt ਤੇ
ਜੱਟ ਉੱਤੇ Case ਜਿਹੜਾ Sanjay Dutt ਤੇ
ਚੋਬਰ ਤੇ Case ਜਿਹੜਾ Sanjay Dutt ਤੇ

ਅੱਖਾਂ ਵਿੱਚ ਭਾਵੇਂ ਰੜਕਾ ਮੈਂ ਕਈਆ ਦੇ
ਚੋਹਣ ਵਾਲੇ ਖੁਸ਼ ਬਿੰਦੇ-ਬਿੰਦੇ ਵੇਖਕੇ
ਸ਼ੌਰਹਤ ਦਾ ਦੇਖੀ ਤੂੰ record ਟੁੱਟਣਾ
ਹਸ ਨਾ ਤੂੰ ਬਾਰਾ ਉਤੇ ਜਿੰਦ ਦੇਖਕੇ
ਉੱਚੇ ਨੇ ਨਿਸ਼ਾਨੇ ਸਾਡੀ ਨੀਵੀ ਮੱਤ ਦੇ

ਗੱਭਰੂ ਤੇ Case ਜਿਹੜਾ Sanjay Dutt ਤੇ
ਜੱਟ ਉੱਤੇ Case ਜਿਹੜਾ Sanjay Dutt ਤੇ
ਚੋਬਰ ਤੇ Case ਜਿਹੜਾ Sanjay Dutt ਤੇ

ਸਾਡੇ ਥੋਡੇ ਪੁੱਠੇ ਆ ਹਿਸਾਬ ਸੋਹਣੀਏ
ਕੰਮ ਟੇਢੇ ਨਿਤਾਂ ਨੀ ਖਰਾਬ ਸੋਹਣੀੲੇ
ਪੈਂਦੀਆਂ ਦੇ ਵਿਚ ਸਦਾ ਅਗੇ ਖੜਿਆਂ
ਤਾਹਿਓ ਪਿਠ ਪਿਚੇ ਏ ਪੰਜਾਬ ਸੋਹਣੀਏ
Sidhu Moose Wala ਸਦਾ ਜਿਉਂਦਾ ਗੁਟ ਤੇ

ਗੱਭਰੂ ਤੇ Case ਜਿਹੜਾ Sanjay Dutt ਤੇ
ਜੱਟ ਉੱਤੇ Case ਜਿਹੜਾ Sanjay Dutt ਤੇ
ਚੋਬਰ ਤੇ Case ਜਿਹੜਾ Sanjay Dutt ਤੇ

ਹਵਾ ਦਿਆਂ ਭੁੱਲਿਆ ਤੇ ਉਠ ਪੈਂਦੀਆਂ
ਕਰੀਂ ਨ ਯਕੀਨ ਗਰਦਾਂ ਤੇ ਸੋਹਣੀਏ
ਲਡੰੂਆਂ ਨੂੰ ਸਦਾ ਪੈਂਦੀਆਂ ਨੀ ਲਾਹਨਤਾ
ਤੇ case-ਕੂਸ ਪੈਂਦੇ ਮਰਦਾ ਤੇ ਸੋਹਣੀਏ
Tension ਨਾ ਲੈ ਲਿਆ ਕਰ...

⏱️ Synced Lyrics

[00:25.75] ਚੈਨਲਾਂ ਤੇ ਚਰਚਾ ਜੇਹੀ ਬਾਹਲੀ ਜੁੜ ਗਈ
[00:28.94] ਗੱਭਰੂ ਦੇ ਨਾ ਨਾਲ 47 ਜੂੜ ਗਈ
[00:31.68] ਚੈਨਲਾਂ ਤੇ ਚਰਚਾ ਜੇਹੀ ਬਾਹਲੀ ਜੁੜ ਗਈ
[00:34.03] ਗੱਭਰੂ ਦੇ ਨਾ ਨਾਲ 47 ਜੂੜ ਗਈ
[00:37.02] ਘੱਟੋ-ਘੱਟ ਸਜ਼ਾ 5 ਸਾਲ ਵੱਟ ਤੇ
[00:40.24] (इसे बोलते हैं घोड़ा)
[00:42.01] ਗੱਭਰੂ ਤੇ Case ਜਿਹੜਾ Sanjay Dutt ਤੇ
[00:44.79] ਜੱਟ ਉੱਤੇ Case ਜਿਹੜਾ Sanjay Dutt ਤੇ
[00:47.47] ਚੋਬਰ ਤੇ Case ਜਿਹੜਾ Sanjay Dutt ਤੇ
[00:53.62] ਅੌਂਦੇ ਸੋਮਵਾਰ ਐ ਤਰੀਕ ਸੋਹਣੀਏ
[01:04.54] Bail ਵਾਲੇ chance ਵੀ week ਸੋਹਣੀਏ
[01:06.62] ਨਿਕਲਦੇ ਸਾਰ ਹੀ gift ਦਿਓਗਾ
[01:09.61] ਲੱਡੂ ਜਿਹੜੇ ਵੰਡ ਦੇ ਸ਼ਰੀਕ ਸੋਹਣੀੲੇ
[01:13.09] ਬਚਣੇ ਨੀ ਜੇਹੜਾ ਮੇਰਾ ਵੈਰ ਖੱਟਦੇ
[01:20.51] ਗੱਭਰੂ ਤੇ Case ਜਿਹੜਾ Sanjay Dutt ਤੇ
[01:23.24] ਜੱਟ ਉੱਤੇ Case ਜਿਹੜਾ Sanjay Dutt ਤੇ
[01:25.88] ਚੋਬਰ ਤੇ Case ਜਿਹੜਾ Sanjay Dutt ਤੇ
[01:28.85] ਬਾਜ਼ ਆ ਮੈਂ ਕਹਿੰਦੇ ਜੋ ਉਡਾਰ ਨੀ ਹੋਆ
[01:34.13] ਖੂਨ ਅਜੇ ਸਿਰ ਤੇ ਸਵਾਰ ਨੀ ਹੋਇਆ
[01:36.83] Wait and Watch ਮੈਂ still around ਆ
[01:39.28] ਭੱਜਦਾ ਨੀ ਭੁਗਤੂ ਫਰਾਰ ਨੀ ਹੋਆ
[01:42.19] ਖੁਦਾ ਦਾ ਏ ਵੈਰ ਬਾਹਲੀ ਚੱਕੀ ਅਤ ਤੇ
[01:44.80] (Trigger दबाया और खेल खलास)
[01:48.03] ਗੱਭਰੂ ਤੇ Case ਜਿਹੜਾ Sanjay Dutt ਤੇ
[01:50.46] ਜੱਟ ਉੱਤੇ Case ਜਿਹੜਾ Sanjay Dutt ਤੇ
[01:53.16] ਚੋਬਰ ਤੇ Case ਜਿਹੜਾ Sanjay Dutt ਤੇ
[01:56.39] ਮੇਰੇ ਸਿਰੋਂ ਭਲਦੇ ਆ meal ਸੋਹਣੀਏ
[02:11.72] ਆਵਾ-ਤਾਵਾ ਬੋਲਦੇ ਵਕੀਲ ਸੋਹਣੀੲੇ
[02:14.99] ਸਾਰੀ ਦੁਨੀਆ ਦਾ ਓਹੋ judge ਸੁਨੀਦਾ
[02:17.68] ਜੀਥੇ ਸਾਡੀ ਚਲਦੀ appeal ਸੋਹਣੀਏ
[02:20.57] ਆਪੇ ਹੱਥ ਰਖੂ ਓਹੋ ਸਾਡੀ ਪਤ ਤੇ
[02:24.33] ਗੱਭਰੂ ਤੇ Case ਜਿਹੜਾ Sanjay Dutt ਤੇ
[02:25.93] ਜੱਟ ਉੱਤੇ Case ਜਿਹੜਾ Sanjay Dutt ਤੇ
[02:28.85] ਚੋਬਰ ਤੇ Case ਜਿਹੜਾ Sanjay Dutt ਤੇ
[02:31.28] ਅੱਖਾਂ ਵਿੱਚ ਭਾਵੇਂ ਰੜਕਾ ਮੈਂ ਕਈਆ ਦੇ
[02:39.15] ਚੋਹਣ ਵਾਲੇ ਖੁਸ਼ ਬਿੰਦੇ-ਬਿੰਦੇ ਵੇਖਕੇ
[02:39.99] ਸ਼ੌਰਹਤ ਦਾ ਦੇਖੀ ਤੂੰ record ਟੁੱਟਣਾ
[02:42.38] ਹਸ ਨਾ ਤੂੰ ਬਾਰਾ ਉਤੇ ਜਿੰਦ ਦੇਖਕੇ
[02:45.04] ਉੱਚੇ ਨੇ ਨਿਸ਼ਾਨੇ ਸਾਡੀ ਨੀਵੀ ਮੱਤ ਦੇ
[02:50.66] ਗੱਭਰੂ ਤੇ Case ਜਿਹੜਾ Sanjay Dutt ਤੇ
[02:53.31] ਜੱਟ ਉੱਤੇ Case ਜਿਹੜਾ Sanjay Dutt ਤੇ
[02:56.28] ਚੋਬਰ ਤੇ Case ਜਿਹੜਾ Sanjay Dutt ਤੇ
[03:12.59] ਸਾਡੇ ਥੋਡੇ ਪੁੱਠੇ ਆ ਹਿਸਾਬ ਸੋਹਣੀਏ
[03:14.92] ਕੰਮ ਟੇਢੇ ਨਿਤਾਂ ਨੀ ਖਰਾਬ ਸੋਹਣੀੲੇ
[03:17.38] ਪੈਂਦੀਆਂ ਦੇ ਵਿਚ ਸਦਾ ਅਗੇ ਖੜਿਆਂ
[03:20.30] ਤਾਹਿਓ ਪਿਠ ਪਿਚੇ ਏ ਪੰਜਾਬ ਸੋਹਣੀਏ
[03:22.95] Sidhu Moose Wala ਸਦਾ ਜਿਉਂਦਾ ਗੁਟ ਤੇ
[03:28.85] ਗੱਭਰੂ ਤੇ Case ਜਿਹੜਾ Sanjay Dutt ਤੇ
[03:32.36] ਜੱਟ ਉੱਤੇ Case ਜਿਹੜਾ Sanjay Dutt ਤੇ
[03:35.58] ਚੋਬਰ ਤੇ Case ਜਿਹੜਾ Sanjay Dutt ਤੇ
[03:40.17] ਹਵਾ ਦਿਆਂ ਭੁੱਲਿਆ ਤੇ ਉਠ ਪੈਂਦੀਆਂ
[03:41.94] ਕਰੀਂ ਨ ਯਕੀਨ ਗਰਦਾਂ ਤੇ ਸੋਹਣੀਏ
[03:46.27] ਲਡੰੂਆਂ ਨੂੰ ਸਦਾ ਪੈਂਦੀਆਂ ਨੀ ਲਾਹਨਤਾ
[03:52.37] ਤੇ case-ਕੂਸ ਪੈਂਦੇ ਮਰਦਾ ਤੇ ਸੋਹਣੀਏ
[03:56.19] Tension ਨਾ ਲੈ ਲਿਆ ਕਰ...
[04:03.83]

⭐ Rate These Lyrics

Average: 0.0/5 • 0 ratings