Home 🎬 Bollywood 🎵 Pakistani 🎤 English Pop

Doongiyan Baatan

👤 Amrinder Gill 🎼 Chhalla Mud Ke Nahi Aaya ⏱️ 3:26
🎵 2392 characters
⏱️ 3:26 duration
🆔 ID: 27236995

📜 Lyrics

ਨਜ਼ਰਾਂ 'ਚੋਂ ਬੜਾ ਕੁੱਝ ਪੜ੍ਹਨੋਂ ਪਿਆ ਏ
ਗਹਿਣਾ ਅਜੇ ਇਸ਼ਕੇ ਦਾ ਘੜਨੋਂ ਪਿਆ ਏ
ਨੇੜੇ ਤੇਰੇ ਮੌਕਾ ਕਿਤੇ ਮਿਲ਼ ਜਾਏ ਆਉਣ ਦਾ
ਸ਼ਮਾਂ ਤੇ ਪਤੰਗਾ ਅਜੇ ਸੜਨੋ ਪਿਆ ਏ

ਐਨਾਂ ਦਿਲੋਂ ਚਾਹਵਾਂ, ਰੁੱਕ ਦੀਆਂ ਸਾਹਵਾਂ
ਗਲ਼ ਹੋਵੇ ਹਾਰ, ਤੇਰੀਆਂ ਹੀ ਬਾਂਹਵਾਂ
ਅਨਮੋਲ ਸੁਗਾਤਾਂ ਨੇ

ਅਜੇ ਤਾਂ ਸ਼ੁਰੂਆਤਾਂ ਨੇ
ਡੂੰਘੀਆਂ ਬਾਤਾਂ ਨੇ
ਅਜੇ ਤਾਂ ਸ਼ੁਰੂਆਤਾਂ ਨੇ
ਡੂੰਘੀਆਂ ਬਾਤਾਂ ਨੇ
(ਅਜੇ ਤਾਂ ਸ਼ੁਰੂਆਤਾਂ ਨੇ)
(ਡੂੰਘੀਆਂ ਬਾਤਾਂ ਨੇ)

ਮੱਖਣਾਂ ਦੇ ਨਾਲ਼ ਪੁੱਤ ਮਾਂ ਨੇ ਪਾਲਿਆ
ਹਿੰਮਤ ਨਹੀਂ ਹਾਰੀ ਚਾਹੇ ਫ਼ਿਕਰਾਂ ਖਾ ਲਿਆ
ਹੱਥਾਂ ਉੱਤੇ ਤੁਰ ਪਏ ਆ ਵਾਹੁਣ ਲਕੀਰਾਂ
ਪੱਥਰਾਂ ਦੇ ਨਾਲ਼ ਤਾਂ ਹੀ ਮੱਥਾ ਲਾ ਲਿਆ

ਇਹ ਰੱਬ ਦੀਆਂ ਦਾਤਾਂ ਨੇ

ਅਜੇ ਤਾਂ ਸ਼ੁਰੂਆਤਾਂ ਨੇ
ਡੂੰਘੀਆਂ ਬਾਤਾਂ ਨੇ
ਅਜੇ ਤਾਂ ਸ਼ੁਰੂਆਤਾਂ ਨੇ
ਡੂੰਘੀਆਂ ਬਾਤਾਂ ਨੇ

ਗੱਭਰੂ ਦਾ ਦਿਲ Kohinoor ਜਿਹਾ ਏ
(ਗੱਭਰੂ ਦਾ ਦਿਲ Kohinoor ਜਿਹਾ ਏ)
ਮੁੱਖੜੇ 'ਤੇ ਵੱਖਰਾ ਸੁਰੂਰ ਜਿਹਾ ਏ
(ਮੁੱਖੜੇ 'ਤੇ ਵੱਖਰਾ ਸੁਰੂਰ ਜਿਹਾ ਏ)
ਪਾਰੇ ਵਾਂਗੂ ਹੱਡੀਂ ਰੱਚ ਜਾਣਾ ਐ ਨੀ
ਅਜੇ ਚਾਹੇ ਖੜ੍ਹਾ ਤੈਥੋਂ ਦੂਰ ਜਿਹਾ ਏ
(ਅਜੇ ਚਾਹੇ ਖੜ੍ਹਾ ਤੈਥੋਂ ਦੂਰ ਜਿਹਾ ਏ)

ਦਿਲ ਦੀਆਂ ਗੱਲਾਂ ਜਿਵੇਂ ਸਾਗਰ 'ਚ ਛੱਲਾਂ
ਮੂੰਹੋਂ ਦੱਸ ਵੀ ਨਾ ਹੋਵੇ, ਤੇਰੀ ਦੂਰੀ ਕਿਵੇਂ ਝੱਲਾਂ?
ਘੇਰਿਆ ਹਲਾਤਾਂ ਨੇ

ਅਜੇ ਤਾਂ ਸ਼ੁਰੂਆਤਾਂ ਨੇ
ਡੂੰਘੀਆਂ ਬਾਤਾਂ ਨੇ
ਅਜੇ ਤਾਂ ਸ਼ੁਰੂਆਤਾਂ ਨੇ
ਡੂੰਘੀਆਂ ਬਾਤਾਂ ਨੇ

⏱️ Synced Lyrics

[00:20.48] ਨਜ਼ਰਾਂ 'ਚੋਂ ਬੜਾ ਕੁੱਝ ਪੜ੍ਹਨੋਂ ਪਿਆ ਏ
[00:22.91] ਗਹਿਣਾ ਅਜੇ ਇਸ਼ਕੇ ਦਾ ਘੜਨੋਂ ਪਿਆ ਏ
[00:25.47] ਨੇੜੇ ਤੇਰੇ ਮੌਕਾ ਕਿਤੇ ਮਿਲ਼ ਜਾਏ ਆਉਣ ਦਾ
[00:28.00] ਸ਼ਮਾਂ ਤੇ ਪਤੰਗਾ ਅਜੇ ਸੜਨੋ ਪਿਆ ਏ
[00:30.55] ਐਨਾਂ ਦਿਲੋਂ ਚਾਹਵਾਂ, ਰੁੱਕ ਦੀਆਂ ਸਾਹਵਾਂ
[00:33.14] ਗਲ਼ ਹੋਵੇ ਹਾਰ, ਤੇਰੀਆਂ ਹੀ ਬਾਂਹਵਾਂ
[00:35.95] ਅਨਮੋਲ ਸੁਗਾਤਾਂ ਨੇ
[00:41.08] ਅਜੇ ਤਾਂ ਸ਼ੁਰੂਆਤਾਂ ਨੇ
[00:43.78] ਡੂੰਘੀਆਂ ਬਾਤਾਂ ਨੇ
[00:46.14] ਅਜੇ ਤਾਂ ਸ਼ੁਰੂਆਤਾਂ ਨੇ
[00:48.98] ਡੂੰਘੀਆਂ ਬਾਤਾਂ ਨੇ
[00:51.38] (ਅਜੇ ਤਾਂ ਸ਼ੁਰੂਆਤਾਂ ਨੇ)
[00:54.09] (ਡੂੰਘੀਆਂ ਬਾਤਾਂ ਨੇ)
[00:55.94]
[01:21.63] ਮੱਖਣਾਂ ਦੇ ਨਾਲ਼ ਪੁੱਤ ਮਾਂ ਨੇ ਪਾਲਿਆ
[01:24.13] ਹਿੰਮਤ ਨਹੀਂ ਹਾਰੀ ਚਾਹੇ ਫ਼ਿਕਰਾਂ ਖਾ ਲਿਆ
[01:26.69] ਹੱਥਾਂ ਉੱਤੇ ਤੁਰ ਪਏ ਆ ਵਾਹੁਣ ਲਕੀਰਾਂ
[01:29.17] ਪੱਥਰਾਂ ਦੇ ਨਾਲ਼ ਤਾਂ ਹੀ ਮੱਥਾ ਲਾ ਲਿਆ
[01:32.13] ਇਹ ਰੱਬ ਦੀਆਂ ਦਾਤਾਂ ਨੇ
[01:37.27] ਅਜੇ ਤਾਂ ਸ਼ੁਰੂਆਤਾਂ ਨੇ
[01:39.92] ਡੂੰਘੀਆਂ ਬਾਤਾਂ ਨੇ
[01:42.37] ਅਜੇ ਤਾਂ ਸ਼ੁਰੂਆਤਾਂ ਨੇ
[01:45.11] ਡੂੰਘੀਆਂ ਬਾਤਾਂ ਨੇ
[01:48.00]
[02:12.78] ਗੱਭਰੂ ਦਾ ਦਿਲ Kohinoor ਜਿਹਾ ਏ
[02:15.24] (ਗੱਭਰੂ ਦਾ ਦਿਲ Kohinoor ਜਿਹਾ ਏ)
[02:17.87] ਮੁੱਖੜੇ 'ਤੇ ਵੱਖਰਾ ਸੁਰੂਰ ਜਿਹਾ ਏ
[02:20.37] (ਮੁੱਖੜੇ 'ਤੇ ਵੱਖਰਾ ਸੁਰੂਰ ਜਿਹਾ ਏ)
[02:22.81] ਪਾਰੇ ਵਾਂਗੂ ਹੱਡੀਂ ਰੱਚ ਜਾਣਾ ਐ ਨੀ
[02:28.09] ਅਜੇ ਚਾਹੇ ਖੜ੍ਹਾ ਤੈਥੋਂ ਦੂਰ ਜਿਹਾ ਏ
[02:30.64] (ਅਜੇ ਚਾਹੇ ਖੜ੍ਹਾ ਤੈਥੋਂ ਦੂਰ ਜਿਹਾ ਏ)
[02:33.12] ਦਿਲ ਦੀਆਂ ਗੱਲਾਂ ਜਿਵੇਂ ਸਾਗਰ 'ਚ ਛੱਲਾਂ
[02:35.37] ਮੂੰਹੋਂ ਦੱਸ ਵੀ ਨਾ ਹੋਵੇ, ਤੇਰੀ ਦੂਰੀ ਕਿਵੇਂ ਝੱਲਾਂ?
[02:38.52] ਘੇਰਿਆ ਹਲਾਤਾਂ ਨੇ
[02:43.64] ਅਜੇ ਤਾਂ ਸ਼ੁਰੂਆਤਾਂ ਨੇ
[02:46.34] ਡੂੰਘੀਆਂ ਬਾਤਾਂ ਨੇ
[02:48.73] ਅਜੇ ਤਾਂ ਸ਼ੁਰੂਆਤਾਂ ਨੇ
[02:51.59] ਡੂੰਘੀਆਂ ਬਾਤਾਂ ਨੇ
[02:54.40]

⭐ Rate These Lyrics

Average: 0.0/5 • 0 ratings