Home 🎬 Bollywood 🎵 Pakistani 🎤 English Pop

Tere Bina Nahin Jeena

👤 Kiran Dhanoa 🎼 Tere Bina Nahin Jeena ⏱️ 4:18
🎵 3977 characters
⏱️ 4:18 duration
🆔 ID: 23898783

📜 Lyrics

ਬੜਾ ਤੂੰ ਕਹਿਵੀਆਂ ਮੈ ਤੇਰਾ ਇੰਤਜ਼ਾਰ ਵੇ ਲਾਵੀ ਨਾ ਤੂੰ ਦੇਰ ਹੁਣ ਆਪਣੀ ਬਣਾ ਲੈ
ਬੜਾ ਤੂੰ ਕਹਿਵੀਆਂ ਮੈ ਤੇਰਾ ਇੰਤਜ਼ਾਰ ਵੇ ਲਾਵੀ ਨਾ ਤੂੰ ਦੇਰ ਹੁਣ ਆਪਣੀ ਬਣਾ ਲੈ
ਚੰਦ ਤੋਂ ਪਿਆਰਾ ਤੂੰ ਅੱਖੀਆਂ ਦਾ ਤਾਰਾ ਤੂੰ ਰਬ ਬੰਨ ਖੇਡ ਦੀ ਦੁਆ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਾਜੋ ਕਿਥੇ ਕਰਦੀ ਗੁਜ਼ਾਰਾ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਿਨ ਲੱਗਦਾ ਨਾ ਜੀ ਸੋਨੀਆ
ਤੇਰੇ ਪੈ ਵਾਰ ਦੁ , ਸਾਡੇ ਸੋਂ ਮਾਹੀਆ ਮੇਰੇ ਕੋਲ ਤੂੰ ਆਜਾ
ਲੰਬੀਆਂ ਰਾਤਾਂ ਨੂੰ ਨੀਂਦ ਨਾਇਯੋ ਆਉਂਦੀ ਆਪਣਿਆਂ ਬਾਹਵਾਚ ਬਿਠਾ
ਚੰਦ ਤੋਂ ਪਿਆਰਾ ਤੂੰ ਅੱਖੀਆਂ ਦਾ ਤਾਰਾ ਤੂੰ ਦੁਨੀਆਂ ਤੇ ਰਹਿੰਦਾ ਤੇਰਾ ਨਾਮ
ਚੰਦ ਤੋਂ ਪਿਆਰਾ ਤੂੰ ਅੱਖੀਆਂ ਦਾ ਤਾਰਾ ਤੂੰ ਤੁਵੀ ਇੱਕ ਵਾਰੀ ਕੱਦੇ ਹਾਂ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਤੂੰ ਹੀ ਮੇਰੇ ਵਾਰ ਸਬ ਦੋ ਨਵਾਰਾ ਤੇਰੇ ਹੈਂ ਕਿਥੇ ਕਰਦੀ ਉਜ਼ਾਰਾ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਾਜੋ ਕਿਥੇ ਕਰਦੀ ਗੁਜ਼ਾਰਾ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਿਨ ਲੱਗਦਾ ਨਾ ਜੀ ਸੋਨੀਆ
ਤੇਰੇ ਬਿਨ ਲਗਦਾ ਨਾ ਜੀ ਸੋਨੀਆ . ਤੇਰੇ ਬਿਨ ਲਗਦਾ ਨਾ ਜੀ ਸੋਨੀਆ ਆਏ
ਸੁਪਨੇ ਵਿਚ ਤੂੰ ਆਕੇ ਮਿਲ ਜਾ ਵੇ
ਤੇਰੇ ਬਗੈਰ ਮੈਂ ਨਾ
ਦਿਲ ਦੇ ਸ਼ਿਸ਼ੇ ਵਿਚ ਫੋਟੋ ਮੈਂ ਸਜਾਈ
ਕਈ ਕਈ ਕਰਦਾ ਸਰਦਾ
ਚੰਦ ਤੋਂ ਪਿਆਰਾ ਤੂੰ ਅੱਖੀਆਂ ਦਾ ਤਾਰਾ ਤੂੰ ਤੁਵੀ ਇੱਕ ਵਾਰੀ ਕੱਦੇ ਹਾਂ
ਚੰਦ ਤੋਂ ਪਿਆਰਾ ਤੂੰ ਅੱਖੀਆਂ ਦਾ ਤਾਰਾ ਤੂੰ ਤੁਵੀ ਇੱਕ ਵਾਰੀ ਕੱਦੇ ਹਾਂ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਾਜੋ ਕਿਥੇ ਕਰਦੀ ਗੁਜ਼ਾਰਾ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਾਜੋ ਕਿਥੇ ਕਰਦੀ ਗੁਜ਼ਾਰਾ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਉਹ ਤੇਰੇ ਬਿਨ ਨਈ ਜੀਣਾ ਸੋਨੀਆ ਸੋਨੀਆ ਸੋਨੀਆ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਿਨ ਲੱਗਦਾ ਨਾ ਜੀ ਸੋਨੀਆ
ਤੂੰ ਹੀ ਮੇਰੇ ਯਾਰ ਸਬ ਦੋ ਪਿਆਰਾ ਤੇਰੇ ਬਿਨ ਲੱਗਦਾ ਨਾ ਜੀ ਸੋਨੀਆ
ਤੇਰੇ ਬਿਨ ਲੱਗਦਾ ਨਾ ਜੀ ਸੋਨੀਆ
ਤੇਰੇ ਬਿਨ ਲੱਗਦਾ ਨਾ ਜੀ ਸੋਨੀਆ
ਤੇਰੇ ਬਿਨ ਲੱਗਦਾ ਨਾ ਜੀ ਸੋਨੀਆ

⭐ Rate These Lyrics

Average: 0.0/5 • 0 ratings