Home 🎬 Bollywood 🎵 Pakistani 🎤 English Pop

Suit Punjabi

👤 Jass Manak 🎼 Suit Punjabi ⏱️ 3:22
🎵 3622 characters
⏱️ 3:22 duration
🆔 ID: 1956408

📜 Lyrics

ਓ ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ
ਸਾਰਾ downtown ਪਿੱਛੇ ਲਾਈ ਫਿਰਦੀ
ਓ ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ
ਸਾਰਾ downtown ਪਿੱਛੇ ਲਾਈ ਫਿਰਦੀ
ਹੋ ਰੌਣਕੀ ਸੁਭਾਅ ਦੀ ਮਿਲ਼ੇ ਹੱਸ ਖੇਡ ਕੇ
ਮੈਂ ਦੇਖੀ ਨੀ ਕੱਦੀ ਵੀ ਚੁੰਨੀ ਲਾਹੀ ਸਿਰ ਦੀ
ਹੋ ਸ਼ਨੀਵਾਰ ਨੂੰ Toronto ਵਿੱਚ ਮਾਰੇ ਗੇੜੀਆਂ
ਲੱਭ ਦੀ ਆ ਪੱਕੇ ਓਹ ਟਿੱਕਣੇ ਯਾਰ ਦੇ
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ
ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ
ਹੋ ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ
ਅੱਧੇ ਟਾਊਨ ਚ ਪਵਾਤੇ ਸਾਡੇ ਵੈਰ ਬੱਲੀਏ
ਹੋ ਮਾਣਕ ਨੂੰ ਪੱਟਣ ਲਈ ਭੇਜੇਂ ਔਫਰਾਂ
ਏਨੀ ਛੇਤੀ ਨਹੀਓਂ ਜੱਟ ਦਿੱਲ ਹਾਰਦੇ
ਦਿੱਲ ਹਾਰਦੇ
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ
ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ
ਹੋ ਸੋਨੇ ਜਿਹਾ ਚੱਕੀਂ ਫਿਰਾਂ ਦਿੱਲ ਨੱਖਰੋ
ਜੱਟ ਭਾਵੇਂ ਆ ਸੁਭਾਅ ਦਾ ਜ਼ਰਾ rude ਜੱਟੀਏ
ਹੋ ਮਿੱਤਰਾਂ ਦੇ ਦਿੱਲ ਬੜੇ ਔਖੇ ਜਿੱਤਣੇ
ਸੋਚੀਂ ਨਾ ਤੂੰ ਜੱਟ ਫੋਕੀਆਂ ਹੀ ਮਾਰਦੇ
ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
ਹਾਂ ਆਂ ਹਾਂ ਹਾਂ ਆਂ ਹਾਂ ਆਂ ਹਾਂ
ਹਾਂ ਆਂ ਹਾਂ ਹਾਂ ਆਂ ਹਾਂ ਆਂ ਹਾਂ

⏱️ Synced Lyrics

[00:11.50] ਓ ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ
[00:15.46] ਸਾਰਾ downtown ਪਿੱਛੇ ਲਾਈ ਫਿਰਦੀ
[00:24.85] ਓ ਸੂਟ ਆ ਪੰਜਾਬੀ ਜੱਟੀ ਪਾਈ ਫਿਰਦੀ
[00:28.34] ਸਾਰਾ downtown ਪਿੱਛੇ ਲਾਈ ਫਿਰਦੀ
[00:31.35] ਹੋ ਰੌਣਕੀ ਸੁਭਾਅ ਦੀ ਮਿਲ਼ੇ ਹੱਸ ਖੇਡ ਕੇ
[00:34.88] ਮੈਂ ਦੇਖੀ ਨੀ ਕੱਦੀ ਵੀ ਚੁੰਨੀ ਲਾਹੀ ਸਿਰ ਦੀ
[00:37.67] ਹੋ ਸ਼ਨੀਵਾਰ ਨੂੰ Toronto ਵਿੱਚ ਮਾਰੇ ਗੇੜੀਆਂ
[00:41.34] ਲੱਭ ਦੀ ਆ ਪੱਕੇ ਓਹ ਟਿੱਕਣੇ ਯਾਰ ਦੇ
[00:47.54] ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[00:50.94] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[00:54.33] ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[00:57.35] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[01:13.27] ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
[01:16.77] ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ
[01:26.23] ਹੋ ਤੇਰਾ ਗੋਰਾ ਗੋਰਾ ਰੰਗ ਕਰੇ ਕਹਿਰ ਗੋਰੀਏ
[01:29.60] ਮਾਰੇ ਮੁੰਡਿਆਂ ਦੇ ਦਿਲਾਂ ਉੱਤੇ ਫਾਇਰ ਗੋਰੀਏ
[01:32.81] ਹੋ ਤੇਰੇ ਅੱਖਾਂ ਦੇ ਇਸ਼ਾਰਿਆਂ ਨੇ ਦਿਲ ਲੁੱਟਿਆ
[01:36.10] ਅੱਧੇ ਟਾਊਨ ਚ ਪਵਾਤੇ ਸਾਡੇ ਵੈਰ ਬੱਲੀਏ
[01:39.50] ਹੋ ਮਾਣਕ ਨੂੰ ਪੱਟਣ ਲਈ ਭੇਜੇਂ ਔਫਰਾਂ
[01:42.56] ਏਨੀ ਛੇਤੀ ਨਹੀਓਂ ਜੱਟ ਦਿੱਲ ਹਾਰਦੇ
[01:46.57] ਦਿੱਲ ਹਾਰਦੇ
[01:49.14] ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[01:52.09] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[01:55.81] ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[01:58.72] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[02:02.54] ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[02:05.38] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[02:08.78] ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[02:11.78] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[02:15.15] ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
[02:18.27] ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ
[02:27.84] ਹੋ ਐਵੀ ਧਾਲੀਵਾਲ ਨਿਰਾਹ ਆ ਬਰੂਦ ਜੱਟੀਏ
[02:31.09] ਮੁੰਡਾ ਮਾਣਕਾਂ ਦਾ ਪੱਟੇ ਨਾ ਖਰੂਦ ਜੱਟੀਏ
[02:34.56] ਹੋ ਸੋਨੇ ਜਿਹਾ ਚੱਕੀਂ ਫਿਰਾਂ ਦਿੱਲ ਨੱਖਰੋ
[02:37.77] ਜੱਟ ਭਾਵੇਂ ਆ ਸੁਭਾਅ ਦਾ ਜ਼ਰਾ rude ਜੱਟੀਏ
[02:41.22] ਹੋ ਮਿੱਤਰਾਂ ਦੇ ਦਿੱਲ ਬੜੇ ਔਖੇ ਜਿੱਤਣੇ
[02:44.40] ਸੋਚੀਂ ਨਾ ਤੂੰ ਜੱਟ ਫੋਕੀਆਂ ਹੀ ਮਾਰਦੇ
[02:50.74] ਹੋ ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[02:53.75] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[02:57.52] ਮੌੜਾਂ ਉੱਤੇ ਖੜ੍ਹ ਕੁੜੀ ਟਾਈਮ ਚੱਕ ਦੀ
[03:00.26] ਕਹਿੰਦੀ ਕੱਢ ਦੇ ਆ ਜਾਨ rim ਤੇਰੀ ਕਾਰ ਦੇ
[03:03.91] ਹਾਂ ਆਂ ਹਾਂ ਹਾਂ ਆਂ ਹਾਂ ਆਂ ਹਾਂ
[03:10.43] ਹਾਂ ਆਂ ਹਾਂ ਹਾਂ ਆਂ ਹਾਂ ਆਂ ਹਾਂ

⭐ Rate These Lyrics

Average: 0.0/5 • 0 ratings