Home 🎬 Bollywood 🎵 Pakistani 🎤 English Pop

mera deewanapan

👤 dr zeus/amrinder gill 🎼 judaa 2 ⏱️ 4:02
🎵 3465 characters
⏱️ 4:02 duration
🆔 ID: 19110786

📜 Lyrics

ਛਮ-ਛਮ ਇਹ ਵਰਸਣਗੇ, ਮੇਰੀ ਦੀਦ ਨੂੰ ਤਰਸਣਗੇ
ਛਮ-ਛਮ ਇਹ ਵਰਸਣਗੇ, ਮੇਰੀ ਦੀਦ ਨੂੰ ਤਰਸਣਗੇ
ਨੈਣ ਤੇਰੇ, ਨੈਣ ਤੇਰੇ, ਨਾਲ਼ ਤਰਸੂਗਾ ਦਿਲ ਤੇਰਾ (ਤੇਰਾ)

ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼ ਵਾਅਦਾ ਐ ਮੇਰਾ
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼ ਵਾਅਦਾ ਐ ਮੇਰਾ

ਧੁੱਪ ਦੇ ਵਾਂਗੂ ਕਣੀਆਂ ਦੇ ਵਿੱਚ ਰਾਹਤ ਬਣ ਜਾਣਾ
ਨਹੀਂ ਛੁੱਟਣੀ ਜੋ ਤੇਰੀ, ਨੀ ਉਹ ਆਦਤ ਬਣ ਜਾਣਾ
ਧੁੱਪ ਦੇ ਵਾਂਗੂ ਕਣੀਆਂ ਦੇ ਵਿੱਚ ਰਾਹਤ ਬਣ ਜਾਣਾ
ਨਹੀਂ ਛੁੱਟਣੀ ਜੋ ਤੇਰੀ, ਨੀ ਉਹ ਆਦਤ ਬਣ ਜਾਣਾ

ਦਿਲ ਵੀ ਧੜਕੂ, ਅੱਖ ਵੀ ਫ਼ੜਕੂ
ਦਿਲ ਵੀ ਧੜਕੂ, ਅੱਖ ਵੀ ਫ਼ੜਕੂ
ਜਾਨ ਜਾਣੀ, ਨੈਣੀ ਪਾਣੀ
ਪਾਉਣਗੀਆਂ ਯਾਦਾਂ ਜਦ ਘੇਰਾ

ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼ ਵਾਅਦਾ ਐ ਮੇਰਾ
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼...

ਤੇਰੇ ਨੈਣਾਂ ਦੇ ਵਿੱਚ ਸੁਪਨਾ ਬਣ ਕੇ ਵੱਸ ਜਾਣਾ
ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿੱਚ ਰਚ ਜਾਣਾ
ਤੇਰੇ ਨੈਣਾਂ ਦੇ ਵਿੱਚ ਸੁਪਨਾ ਬਣ ਕੇ ਵੱਸ ਜਾਣਾ
ਸਾਹਾਂ ਵਾਂਗੂ ਤੇਰੀ ਧੜਕਨ ਦੇ ਵਿੱਚ ਰਚ ਜਾਣਾ

ਦਿਲ 'ਚੋਂ ਕੱਢਣਾ, ਸਾਨੂੰ ਛੱਡਣਾ
ਦਿਲ 'ਚੋਂ ਕੱਢਣਾ, ਸਾਨੂੰ ਛੱਡਣਾ
ਹੋ ਜਾਊ ਔਖਾ, ਕੰਮ ਨਹੀਂ ਸੌਖਾ
ਬੋਲ ਜੇ ਕਰ ਲੇਂਗੀ ਜੇਰਾ

ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼ ਵਾਅਦਾ ਐ ਮੇਰਾ
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼ ਵਾਅਦਾ ਐ ਮੇਰਾ

ਆਪੇ ਸਾਡੇ ਕਦਮਾਂ ਦੇ ਵਿੱਚ ਦਿਲ ਤੂੰ ਧਰ ਦੇਣਾ
ਇੱਕ ਦਿਨ ਤੈਨੂੰ Jit ਨੇ ਐਨਾ ਬੇਬਸ ਕਰ ਦੇਣਾ
ਆਪੇ ਸਾਡੇ ਕਦਮਾਂ ਦੇ ਵਿੱਚ ਦਿਲ ਤੂੰ ਧਰ ਦੇਣਾ
ਇੱਕ ਦਿਨ ਤੈਨੂੰ Jit ਨੇ ਐਨਾ ਬੇਬਸ ਕਰ ਦੇਣਾ

ਛੱਡ ਕੇ ਅੜੀਆਂ, ਸਾਉਣ-ਝੜੀਆਂ
ਛੱਡ ਕੇ ਅੜੀਆਂ, ਸਾਉਣ-ਝੜੀਆਂ
ਧੁੱਪੇ-ਪਾਲ਼ੇ ਤੂੰ ਸਲਾਲ਼ੇ ਰੋਜ਼ ਹੀ ਮਾਰੇਂਗੀ ਗੇੜਾ

ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼ ਵਾਅਦਾ ਐ ਮੇਰਾ
ਮੇਰਾ ਦੀਵਾਨਾਪਨ ਤੈਨੂੰ ਕਰੂ ਪਾਗਲ, ਮੇਰੇ ਕਾਤਲ
ਤੇਰੇ ਨਾਲ਼ ਵਾਅਦਾ ਐ ਮੇਰਾ

⭐ Rate These Lyrics

Average: 0.0/5 • 0 ratings