Home 🎬 Bollywood 🎵 Pakistani 🎤 English Pop

Gud Naal Ishq Mitha

👤 Navraj Hans, Harshdeep Kaur 🎼 Love Songs Of Bollywood ⏱️ 3:39
🎵 3625 characters
⏱️ 3:39 duration
🆔 ID: 11150754

📜 Lyrics

ਓ, ਕੁੜੀਓਂ, ਗੁੜ ਕਿੰਨੇ ਖਾ ਲਿਆ? (Sweety)
ਗੁੜ ਵਾਲੀ ਚਾਹ ਕਿੰਨੇ ਪੀਤੀ? (Sweety)
ਭੂਆ ਜੀ ਦਾ ਨਾੜਾ ਕਿੰਨੇ ਖਿੱਚਿਆ? (ਹੌ!)
ਓ, ਖਿੱਚ ਕੇ ਮਾਰੀ ਕਿੰਨੇ ਸੀਟੀ?

ਓ, ਛੱਡੋ ਜੀ, ਛੱਡੋ
जाके पकड़ो वो हलवाई
ओ, जिसने गुड़ की बना दी मिठाई
ओ, सबको बात है ये समझाई

ਓ, ਗੁੜ ਨਾਲੋ ਇਸ਼ਕ ਮਿੱਠਾ (ਬੁੱਰਾਹ!)
ਓ, ਗੁੜ ਨਾਲੋ ਇਸ਼ਕ ਮਿੱਠਾ (ਓਏ, ਹੋਏ!)
ਗੁੜ ਨਾਲੋ ਇਸ਼ਕ ਮਿੱਠਾ (ਆਏ, ਹਾਏ!)
ਹੋ ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋ ਇਸ਼ਕ ਮਿੱਠਾ (ਓਏ, ਓਏ, ਓਏ!)

ਸੋਹਣੀ ਮੇਰਾ ਦਿਲ ਲੇ ਗਈ (ਓਏ, ਹੋਏ!)
ਹਾਏ, ਕੁੜੀ ਮੇਰੀ ਜਾਨ ਲੇ ਗਈ (ਆਏ, ਹਾਏ!)
मुझको यार कोई तो बचाए
ਗੁੜ ਨਾਲੋ ਇਸ਼ਕ ਮਿੱਠਾ

ਚੰਦ ਚਕੋਰਾ, ਸ਼ਗਨਾ ਦਾ ਜੋੜਾ
ਵੱਜਦੀਆਂ ਨੇ ਸ਼ਹਨਾਈਆਂ ਜੀ
ਰੰਗ-ਰੰਗੀਲੀ ਮੇਹੰਦੀ ਲਾਕੇ
ਭਰ-ਭਰ ਜਾਣ ਕਲਾਈਆਂ ਜੀ
ਡੋਲੀ ਲੈਕੇ ਆਯਾ ਢੋਲਣਾ

ਹੋ, ਗੁੜ ਨਾਲੋ-
ਓ, ਗੁੜ ਨਾਲੋ-

ਹਾਏ, photo ਤੇਰੀ ਖਿੱਚ-ਖਿੱਚ ਰੱਖਦਾ ਨੀ
ਮਾਰੇਗਾ ਇਸ਼ਾਰਾ ਤੇਰੀ ਅੱਖ ਦਾ ਨੀ
Photo ਤੇਰੀ ਖਿੱਚ-ਖਿੱਚ ਰੱਖਦਾ ਨੀ
ਮਾਰੇਗਾ ਇਸ਼ਾਰਾ ਤੇਰੀ ਅੱਖ ਦਾ ਨੀ

ਸੁਣ ਵੇ, ਮੁੰਡਿਆ, ਦੂਰ ਹੀ ਰਹ
ਤੇਰਾ ਚਿਹਰਾ ਮੈਂਨੂੰ ਜਚਦਾ ਨ੍ਹੀ
ਪੀਛੇ-ਪੀਛੇ ਕਿਉਂ ਹੈ ਘੁੰਮਦਾ?

ਓ, ਗੁੜ ਨਾਲੋ-
ਓ, ਗੁੜ ਨਾਲੋ-

ਓ, ਗੁੜ ਨਾਲੋ ਇਸ਼ਕ ਮਿੱਠਾ (ਓਏ, ਹੋਏ!)
ਓ, ਗੁੜ ਨਾਲੋ ਇਸ਼ਕ ਮਿੱਠਾ (ਆਏ, ਹਾਏ!)
ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋ ਇਸ਼ਕ ਮਿੱਠਾ (ਓਏ, ਓਏ, ਓਏ!)

ਸੋਹਣੀ ਮੇਰਾ ਦਿਲ ਲੇ ਗਈ (ਓਏ, ਹੋਏ!)
ਓ, ਕੁੜੀ ਮੇਰੀ ਜਾਨ ਲੇ ਗਈ (ਆਏ, ਹਾਏ!)
मुझको यार कोई तो बचाए
ਗੁੜ ਨਾਲੋ ਇਸ਼ਕ ਮਿੱਠਾ, ਹਾਏ

हाए, दिल वाली बातें कभी मुझको बता
ਕੁੜੀਏ ਤੂੰ ਇੱਕ ਵਾਰੀ ਹੱਸ ਕੇ ਤੋ ਜਾ

दिल की ना मानों, दिल बड़ा बेईमान
तुझपे जो आया, तो मैं हुई बदनाम
ਜਾ ਵੇ, ਜਾ, ਮੈਂ ਨਹੀਓ ਬੋਲਣਾ

ਓ, ਗੁੜ ਨਾਲੋ-
ਓ, ਗੁੜ ਨਾਲੋ-

ਓ, ਗੁੜ ਨਾਲੋ ਇਸ਼ਕ ਮਿੱਠਾ (ਓਏ, ਹੋਏ!)
ਹਾਏ, ਗੁੜ ਨਾਲੋ ਇਸ਼ਕ ਮਿੱਠਾ (ਆਏ, ਹਾਏ!)
ਰੱਬਾ, ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋ ਇਸ਼ਕ ਮਿੱਠਾ (ਓਏ, ਓਏ, ਓਏ!)

ਸੋਹਣੀ ਮੇਰਾ ਦਿਲ ਲੇ ਗਈ (ਓਏ, ਹੋਏ!)
ਹਾਏ, ਕੁੜੀ ਮੇਰੀ ਜਾਨ ਲੇ ਗਈ (ਆਏ, ਹਾਏ!)
मुझको यार कोई तो बचाए
ਗੁੜ ਨਾਲੋ ਇਸ਼ਕ ਮਿੱਠਾ

⏱️ Synced Lyrics

[00:21.60] ਓ, ਕੁੜੀਓਂ, ਗੁੜ ਕਿੰਨੇ ਖਾ ਲਿਆ? (Sweety)
[00:24.54] ਗੁੜ ਵਾਲੀ ਚਾਹ ਕਿੰਨੇ ਪੀਤੀ? (Sweety)
[00:26.82] ਭੂਆ ਜੀ ਦਾ ਨਾੜਾ ਕਿੰਨੇ ਖਿੱਚਿਆ? (ਹੌ!)
[00:29.21] ਓ, ਖਿੱਚ ਕੇ ਮਾਰੀ ਕਿੰਨੇ ਸੀਟੀ?
[00:31.98] ਓ, ਛੱਡੋ ਜੀ, ਛੱਡੋ
[00:34.21] जाके पकड़ो वो हलवाई
[00:36.56] ओ, जिसने गुड़ की बना दी मिठाई
[00:38.95] ओ, सबको बात है ये समझाई
[00:41.46] ਓ, ਗੁੜ ਨਾਲੋ ਇਸ਼ਕ ਮਿੱਠਾ (ਬੁੱਰਾਹ!)
[00:46.16] ਓ, ਗੁੜ ਨਾਲੋ ਇਸ਼ਕ ਮਿੱਠਾ (ਓਏ, ਹੋਏ!)
[00:48.89] ਗੁੜ ਨਾਲੋ ਇਸ਼ਕ ਮਿੱਠਾ (ਆਏ, ਹਾਏ!)
[00:51.22] ਹੋ ਰੱਬਾ, ਲੱਗ ਨਾ ਕਿਸੇ ਨੂੰ ਜਾਵੇ
[00:53.82] ਗੁੜ ਨਾਲੋ ਇਸ਼ਕ ਮਿੱਠਾ (ਓਏ, ਓਏ, ਓਏ!)
[00:56.13] ਸੋਹਣੀ ਮੇਰਾ ਦਿਲ ਲੇ ਗਈ (ਓਏ, ਹੋਏ!)
[00:58.69] ਹਾਏ, ਕੁੜੀ ਮੇਰੀ ਜਾਨ ਲੇ ਗਈ (ਆਏ, ਹਾਏ!)
[01:01.23] मुझको यार कोई तो बचाए
[01:03.50] ਗੁੜ ਨਾਲੋ ਇਸ਼ਕ ਮਿੱਠਾ
[01:06.63] ਚੰਦ ਚਕੋਰਾ, ਸ਼ਗਨਾ ਦਾ ਜੋੜਾ
[01:09.03] ਵੱਜਦੀਆਂ ਨੇ ਸ਼ਹਨਾਈਆਂ ਜੀ
[01:11.59] ਰੰਗ-ਰੰਗੀਲੀ ਮੇਹੰਦੀ ਲਾਕੇ
[01:13.98] ਭਰ-ਭਰ ਜਾਣ ਕਲਾਈਆਂ ਜੀ
[01:16.75] ਡੋਲੀ ਲੈਕੇ ਆਯਾ ਢੋਲਣਾ
[01:20.49] ਹੋ, ਗੁੜ ਨਾਲੋ-
[01:22.93] ਓ, ਗੁੜ ਨਾਲੋ-
[01:26.08] ਹਾਏ, photo ਤੇਰੀ ਖਿੱਚ-ਖਿੱਚ ਰੱਖਦਾ ਨੀ
[01:28.87] ਮਾਰੇਗਾ ਇਸ਼ਾਰਾ ਤੇਰੀ ਅੱਖ ਦਾ ਨੀ
[01:36.05] Photo ਤੇਰੀ ਖਿੱਚ-ਖਿੱਚ ਰੱਖਦਾ ਨੀ
[01:38.44] ਮਾਰੇਗਾ ਇਸ਼ਾਰਾ ਤੇਰੀ ਅੱਖ ਦਾ ਨੀ
[01:40.96] ਸੁਣ ਵੇ, ਮੁੰਡਿਆ, ਦੂਰ ਹੀ ਰਹ
[01:43.34] ਤੇਰਾ ਚਿਹਰਾ ਮੈਂਨੂੰ ਜਚਦਾ ਨ੍ਹੀ
[01:46.30] ਪੀਛੇ-ਪੀਛੇ ਕਿਉਂ ਹੈ ਘੁੰਮਦਾ?
[01:49.97] ਓ, ਗੁੜ ਨਾਲੋ-
[01:52.47] ਓ, ਗੁੜ ਨਾਲੋ-
[01:54.92] ਓ, ਗੁੜ ਨਾਲੋ ਇਸ਼ਕ ਮਿੱਠਾ (ਓਏ, ਹੋਏ!)
[01:57.39] ਓ, ਗੁੜ ਨਾਲੋ ਇਸ਼ਕ ਮਿੱਠਾ (ਆਏ, ਹਾਏ!)
[01:59.85] ਰੱਬਾ, ਲੱਗ ਨਾ ਕਿਸੇ ਨੂੰ ਜਾਵੇ
[02:02.21] ਗੁੜ ਨਾਲੋ ਇਸ਼ਕ ਮਿੱਠਾ (ਓਏ, ਓਏ, ਓਏ!)
[02:04.84] ਸੋਹਣੀ ਮੇਰਾ ਦਿਲ ਲੇ ਗਈ (ਓਏ, ਹੋਏ!)
[02:07.11] ਓ, ਕੁੜੀ ਮੇਰੀ ਜਾਨ ਲੇ ਗਈ (ਆਏ, ਹਾਏ!)
[02:09.57] मुझको यार कोई तो बचाए
[02:12.10] ਗੁੜ ਨਾਲੋ ਇਸ਼ਕ ਮਿੱਠਾ, ਹਾਏ
[02:33.10] हाए, दिल वाली बातें कभी मुझको बता
[02:37.19] ਕੁੜੀਏ ਤੂੰ ਇੱਕ ਵਾਰੀ ਹੱਸ ਕੇ ਤੋ ਜਾ
[02:39.73] दिल की ना मानों, दिल बड़ा बेईमान
[02:42.13] तुझपे जो आया, तो मैं हुई बदनाम
[02:44.88] ਜਾ ਵੇ, ਜਾ, ਮੈਂ ਨਹੀਓ ਬੋਲਣਾ
[02:48.75] ਓ, ਗੁੜ ਨਾਲੋ-
[02:51.15] ਓ, ਗੁੜ ਨਾਲੋ-
[02:53.61] ਓ, ਗੁੜ ਨਾਲੋ ਇਸ਼ਕ ਮਿੱਠਾ (ਓਏ, ਹੋਏ!)
[02:56.19] ਹਾਏ, ਗੁੜ ਨਾਲੋ ਇਸ਼ਕ ਮਿੱਠਾ (ਆਏ, ਹਾਏ!)
[02:58.52] ਰੱਬਾ, ਲੱਗ ਨਾ ਕਿਸੇ ਨੂੰ ਜਾਵੇ
[03:01.19] ਗੁੜ ਨਾਲੋ ਇਸ਼ਕ ਮਿੱਠਾ (ਓਏ, ਓਏ, ਓਏ!)
[03:03.56] ਸੋਹਣੀ ਮੇਰਾ ਦਿਲ ਲੇ ਗਈ (ਓਏ, ਹੋਏ!)
[03:05.62] ਹਾਏ, ਕੁੜੀ ਮੇਰੀ ਜਾਨ ਲੇ ਗਈ (ਆਏ, ਹਾਏ!)
[03:08.41] मुझको यार कोई तो बचाए
[03:10.92] ਗੁੜ ਨਾਲੋ ਇਸ਼ਕ ਮਿੱਠਾ
[03:34.50]

⭐ Rate These Lyrics

Average: 0.0/5 • 0 ratings