Home 🎬 Bollywood 🎵 Pakistani 🎤 English Pop

5 Taara

👤 Diljit Dosanjh 🎼 Hum Do Hamare Dus - Diljit Dosanjh & Jassi Gill ⏱️ 2:58
🎵 2997 characters
⏱️ 2:58 duration
🆔 ID: 1029251

📜 Lyrics

Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ
ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
(ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ)

ਰਾਤੀ ਪੀ ਕੇ ਦਾਰੂ ਨਾਰੇ ਯਾਰਾ ਪਾਏ ਨੀ ਖਿਲਾਰੇ
ਤੈਨੂੰ ਦਿਲ ਵਿੱਚੋਂ ਕੱਢ ਕੇ
ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ

ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

Feeling'an 'ਚ ਸੁਣ ਲੈ romantic song ਨੀ
ਤੇਰੇ ਨਾਲ ਯਾਰੀ ਸੋਚੀ ਬੈਠਾ live long ਨੀ
ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
ਜਿੰਨਾਂ ਚਿਰ ਜੱਟ ਦੀ ਸੀ ਜੇਬ strong, ਹਾਏ ਨੀ ਜੇਬ strong ਨੀ

ਤੇਰੇ ਨਾਲ ਸੀ ਖਿਚਾਈਆਂ, Facebook 'ਤੇ ਮੈਂ ਪਾਈਆਂ
ਤੇਰੇ ਨਾਲ ਖਿਚਾਵਾਈਆਂ, Facebook 'ਤੇ ਮੈਂ ਪਾਈਆਂ
ਤੇਰੀ ਕੱਲੀ-ਕੱਲੀ photo 'ਤੇ delete ਮਾਰਿਆ ਨੀ ਤੇਰਾ ਸਾਰਾ ਗੁੱਸਾ

ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ
Gift'an 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ
ਸਾਨੂੰ refuse, ਕੀਤਾ choose ਤੂੰ ਵਿਲਾਇਤੀਆ
ਖੂਫ਼ੀਆਂ report'an ਨੀ ਤੂੰ ਜਾਣਾ England
ਹਾਏ ਨੀ ਜਾਣਾ England ਨੀ

ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ
ਝੂਠੇ ਕਰ-ਕਰ Ranbir ਨੂੰ ਗਈ ਠੱਗ
ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ
ਨੀ ਤੇਰਾ ਸਾਰਾ ਗੁੱਸਾ

ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

⏱️ Synced Lyrics

[00:12.57] Peg-peg ਕਰਦੇ ਨੇ ਬੋਤਲ ਮੈਂ ਚਾੜ੍ਹੀ
[00:15.27] ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ
[00:18.18] (ਤੂੰ ਕੀ ਸਾਨੂੰ ਛੱਡਣਾ, ਨੀ ਅਸੀਂ ਛੱਡੀ ਯਾਰੀ)
[00:20.67] ਰਾਤੀ ਪੀ ਕੇ ਦਾਰੂ ਨਾਰੇ ਯਾਰਾ ਪਾਏ ਨੀ ਖਿਲਾਰੇ
[00:24.83] ਤੈਨੂੰ ਦਿਲ ਵਿੱਚੋਂ ਕੱਢ ਕੇ
[00:26.51] ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
[00:31.16] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[00:35.35] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[00:39.68] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[00:45.37]
[00:56.66] Feeling'an 'ਚ ਸੁਣ ਲੈ romantic song ਨੀ
[01:01.19] ਤੇਰੇ ਨਾਲ ਯਾਰੀ ਸੋਚੀ ਬੈਠਾ live long ਨੀ
[01:05.32] ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜ੍ਹਿਆ
[01:09.58] ਜਿੰਨਾਂ ਚਿਰ ਜੱਟ ਦੀ ਸੀ ਜੇਬ strong, ਹਾਏ ਨੀ ਜੇਬ strong ਨੀ
[01:14.94] ਤੇਰੇ ਨਾਲ ਸੀ ਖਿਚਾਈਆਂ, Facebook 'ਤੇ ਮੈਂ ਪਾਈਆਂ
[01:20.68] ਤੇਰੇ ਨਾਲ ਖਿਚਾਵਾਈਆਂ, Facebook 'ਤੇ ਮੈਂ ਪਾਈਆਂ
[01:23.55] ਤੇਰੀ ਕੱਲੀ-ਕੱਲੀ photo 'ਤੇ delete ਮਾਰਿਆ ਨੀ ਤੇਰਾ ਸਾਰਾ ਗੁੱਸਾ
[01:29.64] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[01:33.87] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[01:38.18] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[01:43.66]
[01:55.25] ਚੱਕਵੇਂ brand ਜਿਹੜੇ ਪਾਉਂਦੀ ਘੈਂਟ-ਘੈਂਟ ਨੀ
[01:59.57] Gift'an 'ਚ ਦੇਕੇ ਵੱਜਾ ਯਾਰਾਂ ਦਾ ਹੀ band ਨੀ
[02:03.76] ਸਾਨੂੰ refuse, ਕੀਤਾ choose ਤੂੰ ਵਿਲਾਇਤੀਆ
[02:08.15] ਖੂਫ਼ੀਆਂ report'an ਨੀ ਤੂੰ ਜਾਣਾ England
[02:10.67] ਹਾਏ ਨੀ ਜਾਣਾ England ਨੀ
[02:13.33] ਝੂਠੇ ਕਰ-ਕਰ hug ਚੱਲੀ ਜੱਟ ਨੂੰ ਤੂੰ ਠੱਗ
[02:18.89] ਝੂਠੇ ਕਰ-ਕਰ Ranbir ਨੂੰ ਗਈ ਠੱਗ
[02:21.94] ਮੇਰਾ ਕਰਕੇ ਹਵਾਈ ਪਾਰੀਆਂ ਹੀ ਸਾਰਿਆ
[02:24.65] ਨੀ ਤੇਰਾ ਸਾਰਾ ਗੁੱਸਾ
[02:28.25] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[02:32.48] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[02:36.74] ਪੰਜ ਤਾਰਾ ਠੇਕੇ ਉਤੇ ਬਹਿ ਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ
[02:42.33]

⭐ Rate These Lyrics

Average: 0.0/5 • 0 ratings