Home 🎬 Bollywood 🎵 Pakistani 🎤 English Pop

Dil Diyan Gallan (Cover Version)

👤 Jonita Gandhi 🎼 Dil Diyan Gallan ⏱️ 3:54
🎵 2750 characters
⏱️ 3:54 duration
🆔 ID: 10016040

📜 Lyrics

कच्ची डोरियों, डोरियों, डोरियों से
ਮੈਨੂੰ ਤੂੰ ਬਾਂਧ ਲੈ
पक्की यारियों, यारियों, यारियों में
ਹੋਂਦੇ ਨਾ ਫ਼ਾਸਲੇ

ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ
ਮੇਰੇ ਸੋਹਣਿਆ, ਸੁਣ ਲੈ ਮੇਰੀ

ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ, ਹਾਏ, ਕਰਾਂਗੇ ਰੋਜ਼-ਰੋਜ਼ ਬਹਿ ਕੇ
ਸੱਚੀਆਂ ਮੁਹੱਬਤਾਂ ਨਿਭਾ ਕੇ

ਸਤਾਏ ਮੈਨੂੰ ਕਿਉਂ? ਦਿਖਾਏ ਮੈਨੂੰ ਕਿਉਂ
ਐਵੇਂ ਝੂਠੀ-ਮੂਠੀ ਰੁਸ ਕੇ, ਰੁਸਾ ਕੇ?
ਦਿਲ ਦੀਆਂ ਗੱਲਾਂ, ਹਾਏ, ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ

ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ
ਤੂੰ ਐ ਮੇਰੀ ਵਫ਼ਾ, ਰੱਖ ਆਪਣਾ ਬਣਾ ਕੇ
ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ
ਨਾ ਪਾਵੀਂ ਕਦੇ ਦੂਰੀਆਂ

ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ
ਤੂੰ ਐ ਮੇਰੀ ਵਫ਼ਾ, ਰੱਖ ਆਪਣਾ ਬਣਾ ਕੇ
ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ
ਨਾ ਪਾਵੀਂ ਕਦੇ ਦੂਰੀਆਂ

ਮੈਂ ਜੀਣਾ ਹਾਂ ਤੇਰਾ...
ਮੈਂ ਜੀਣਾ ਹਾਂ ਤੇਰਾ, ਤੂੰ ਜੀਣਾ ਹੈ ਮੇਰਾ
ਦੱਸ ਲੈਣਾ ਕੀ ਨਖ਼ਰਾ ਦਿਖਾ ਕੇ?

ਦਿਲ ਦੀਆਂ ਗੱਲਾਂ, ਹਾਏ, ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ...

ਰਾਤਾਂ ਕਾਲ਼ੀਆਂ, ਕਾਲ਼ੀਆਂ, ਕਾਲ਼ੀਆਂ ਨੇ
ਮੇਰੇ ਦਿਲ ਸਾਂਵਲੇ
ਮੇਰੇ ਹਾਣੀਆ, ਹਾਣੀਆ, ਹਾਣੀਆ
ਜੇ ਲੱਗੇ ਤੂੰ ਨਾ ਗਲੇ

ਮੇਰਾ ਆਸਮਾਂ ਮੌਸਮਾਂ ਦੀ ਨਾ ਸੁਣੇ
ਕੋਈ ਖ਼ਾਬ ਨਾ ਪੂਰਾ ਬੁਣੇ

ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
ਅੱਖ ਨਾਲੇ ਅੱਖ ਨੂੰ ਮਿਲਾ ਕੇ
ਦਿਲ ਦੀਆਂ ਗੱਲਾਂ, ਹਾਏ

⏱️ Synced Lyrics

[00:18.37] कच्ची डोरियों, डोरियों, डोरियों से
[00:23.02] ਮੈਨੂੰ ਤੂੰ ਬਾਂਧ ਲੈ
[00:27.66] पक्की यारियों, यारियों, यारियों में
[00:32.34] ਹੋਂਦੇ ਨਾ ਫ਼ਾਸਲੇ
[00:36.83] ਇਹ ਨਾਰਾਜ਼ਗੀ ਕਾਗਜ਼ੀ ਸਾਰੀ ਤੇਰੀ
[00:41.34] ਮੇਰੇ ਸੋਹਣਿਆ, ਸੁਣ ਲੈ ਮੇਰੀ
[00:45.11] ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
[00:53.31] ਅੱਖ ਨਾਲੇ ਅੱਖ ਨੂੰ ਮਿਲਾ ਕੇ
[00:57.01] ਦਿਲ ਦੀਆਂ ਗੱਲਾਂ, ਹਾਏ, ਕਰਾਂਗੇ ਰੋਜ਼-ਰੋਜ਼ ਬਹਿ ਕੇ
[01:04.63] ਸੱਚੀਆਂ ਮੁਹੱਬਤਾਂ ਨਿਭਾ ਕੇ
[01:10.23] ਸਤਾਏ ਮੈਨੂੰ ਕਿਉਂ? ਦਿਖਾਏ ਮੈਨੂੰ ਕਿਉਂ
[01:15.59] ਐਵੇਂ ਝੂਠੀ-ਮੂਠੀ ਰੁਸ ਕੇ, ਰੁਸਾ ਕੇ?
[01:19.98] ਦਿਲ ਦੀਆਂ ਗੱਲਾਂ, ਹਾਏ, ਕਰਾਂਗੇ ਨਾਲ-ਨਾਲ ਬਹਿ ਕੇ
[01:27.78] ਅੱਖ ਨਾਲੇ ਅੱਖ ਨੂੰ ਮਿਲਾ ਕੇ
[01:33.58]
[01:43.06] ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ
[01:47.60] ਤੂੰ ਐ ਮੇਰੀ ਵਫ਼ਾ, ਰੱਖ ਆਪਣਾ ਬਣਾ ਕੇ
[01:52.34] ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ
[01:55.85] ਨਾ ਪਾਵੀਂ ਕਦੇ ਦੂਰੀਆਂ
[02:01.27] ਤੈਨੂੰ ਲੱਖਾਂ ਤੋਂ ਛੁਪਾ ਕੇ ਰੱਖਾਂ, ਅੱਖਾਂ 'ਤੇ ਸਜਾ ਕੇ
[02:05.99] ਤੂੰ ਐ ਮੇਰੀ ਵਫ਼ਾ, ਰੱਖ ਆਪਣਾ ਬਣਾ ਕੇ
[02:10.79] ਮੈਂ ਤੇਰੇ ਲਈਆਂ, ਤੇਰੇ ਲਈਆਂ, ਯਾਰਾ
[02:14.10] ਨਾ ਪਾਵੀਂ ਕਦੇ ਦੂਰੀਆਂ
[02:18.69] ਮੈਂ ਜੀਣਾ ਹਾਂ ਤੇਰਾ...
[02:27.87] ਮੈਂ ਜੀਣਾ ਹਾਂ ਤੇਰਾ, ਤੂੰ ਜੀਣਾ ਹੈ ਮੇਰਾ
[02:33.15] ਦੱਸ ਲੈਣਾ ਕੀ ਨਖ਼ਰਾ ਦਿਖਾ ਕੇ?
[02:37.69] ਦਿਲ ਦੀਆਂ ਗੱਲਾਂ, ਹਾਏ, ਕਰਾਂਗੇ ਨਾਲ-ਨਾਲ ਬਹਿ ਕੇ
[02:45.29] ਅੱਖ ਨਾਲੇ ਅੱਖ ਨੂੰ ਮਿਲਾ ਕੇ
[02:49.03] ਦਿਲ ਦੀਆਂ ਗੱਲਾਂ...
[02:53.60] ਰਾਤਾਂ ਕਾਲ਼ੀਆਂ, ਕਾਲ਼ੀਆਂ, ਕਾਲ਼ੀਆਂ ਨੇ
[02:58.56] ਮੇਰੇ ਦਿਲ ਸਾਂਵਲੇ
[03:02.99] ਮੇਰੇ ਹਾਣੀਆ, ਹਾਣੀਆ, ਹਾਣੀਆ
[03:06.78] ਜੇ ਲੱਗੇ ਤੂੰ ਨਾ ਗਲੇ
[03:12.29] ਮੇਰਾ ਆਸਮਾਂ ਮੌਸਮਾਂ ਦੀ ਨਾ ਸੁਣੇ
[03:16.85] ਕੋਈ ਖ਼ਾਬ ਨਾ ਪੂਰਾ ਬੁਣੇ
[03:20.60] ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬਹਿ ਕੇ
[03:28.61] ਅੱਖ ਨਾਲੇ ਅੱਖ ਨੂੰ ਮਿਲਾ ਕੇ
[03:32.49] ਦਿਲ ਦੀਆਂ ਗੱਲਾਂ, ਹਾਏ
[03:38.12]

⭐ Rate These Lyrics

Average: 0.0/5 • 0 ratings